# For mother

in i •  7 years ago 

ਇਕ ਦਿਨ ਮੈਂ ਸਕੂਲ ਤੋਂ ਘਰ ਆਉਣ ਲਈ ਨਿਕਲੇਆ ਤਾਂ ਦੇਖਿਆ ਕਿ ਮੀਂਹ ਆਉਣ ਦੀ ਸੰਭਾਵਨਾ ਸੀ⚡☁☔

ਇਸ ਲਈ ਸੋਚਿਆ ਕਿ ਘਰ ਛੇਤੀ 🏃ਪਹੁੰਚ ਜਾਵਾਂ ਪਰ ਰਾਸਤੇ ਵਿਚ ਹੀ ਮੀਂਹ ਪੈਣ ਲੱਗ
ਪਿਆ ਅਤੇ ਮੈਂ ਭਿਜ ਗਿਆ
👧ਭੈਣ ਨੇ ਕਿਹਾ "ਥੋੜ੍ਹੀ ਦੇਰ ਰੁਕ ਕੇ ਨਹੀਂ ਆ ਸਕਦਾ ਸੀ..??
👦ਵੱਡੇ ਭਰਾ ਨੇ ਕਿਹਾ→"ਕਿਤੇ ਰਸਤੇ ਵਿੱਚ ਨਹੀਂ ਰੁਕ ਸਕਦਾ ਸੀ. ..??
👳ਪਾਪਾ ਜੀ ਨੇ ਕਿਹਾ " ਰੁਕ ਕਿਵੇਂ ਜਾਂਦਾ ..!!
ਜਨਾਬ ਨੂੰ ਮੀਂਹ ਵਿੱਚ ਭਿਜਣ ਦਾ ਜੋ ਸ਼ੌਕ ਆ...??
👵ਇੰਨੇ ਨੂੰ ਮੰਮੀ ਆਈ ਤੇ ਉਸਨੇ ਸਿਰ ਉੱਤੇ ਤੌਲੀਆ ਰੱਖਦੀ ਹੋਈ
ਬੋਲੀ"ਇਹ ਮੀਂਹ ਵੀ ਨਾ ਥੋੜ੍ਹੀ ਦੇਰ ਰੁਕ ਜਾਂਦਾ ਤਾਂ ਮੇਰਾ ਬੇਟਾ ਘਰ ਆ ਜਾਂਦਾ...! !
ਮਾਂ ਤਾਂ ਮਾਂ ਹੁੰਦੀ ਆ ਦੁਨੀਆ ਵਾਲਿਉ

ਜੇ ਮਾਂ ਨੂੰ ਪਿਆਰ ਕਰਦੇ ਹੋ ਤਾਂ ਘੱਟੋ ਘਟ
ਪੰਜ ਜਣਿਆਂ ਨੂੰ ਮੈਸੇਜ ਭੇਜੋ

Authors get paid when people like you upvote their post.
If you enjoyed what you read here, create your account today and start earning FREE STEEM!
Sort Order:  

Bhut chota msg ae bhai..one minute read likhya hoya dekh...