- ਇੱਕ ਸੱਚ ਲੁੱਕਿਆ ਹੁੰਦਾ ਏ :- ਜਦ ਕੋਈ ਕਿਸੇ ਨੂੰ ਕਹਿੰਦਾ ਏ, "ਮਜ਼ਾਕ ਸੀ ਯਾਰ "
- ਇੱਕ ਫੀਲਿਂਗ ਲੁਕੀ ਹੁੰਦੀ ਏ :-ਜਦ ਕੋਈ ਕਹਿੰਦਾ ਏ , "ਮੈਨੂੰ ਕੋਈ ਫਰਕ ਨੀ ਪੈੰਦਾ ''
- ਇੱਕ ਪੀੜ ਲੁਕੀ ਹੁੰਦੀ ਏ :-ਜਦ ਕੋਈ ਕਹਿੰਦਾ, "ਕੋਈ ਨਾ ਯਾਰ ''
- ਇੱਕ ਲੋੜ ਲੁਕੀ ਹੁੰਦੀ ਏ :-ਜਦ ਕੋਈ ਕਹਿੰਦਾ, "ਮੈਨੂੰ ਕੱਲਾ ਛੱਡ ਦੋ "
- ਇੱਕ ਡੂੰਘੀ ਗੱਲ ਲੁੱਕੀ ਹੁੰਦੀ ਏ :-ਜਦ ਕੋਈ ਕਹਿੰਦਾ, "ਪਤਾ ਨੀ ਯਾਰ ਮੈਨੂੰ "
- ਇੱਕ ਸਮੁੰਦਰ ਲੁੱਕਿਆ ਹੁੰਦਾ ਏ ਗੱਲਾਂ ਦਾ:- ਜਦ ਕੋਈ " ਚੁੱਪ ਰਹਿੰਦਾ ਏ "
ਇਸੇ ਕਰਕੇ ਇੱਕ ਦਿਲ ਦੇ ਹਸਪਤਾਲ ਦੇ ਬਾਹਰ ਲਿਖਿਆ ਹੋਇਆ ਸੀ ਜੇ ਦਿਲ ਖੋਲ ਲੈੰਦਾ ਆਪਣੇ ਯਾਰਾਂ ਨਾਲ,
ਤਾਂ ਅੱਜ ਤੇਰਾ ਦਿਲ ਖੋਲਣਾ ਨਾ ਪੈਂਦਾ ਸਾਨੂੰ ਆਪਣੇ ਔਜ਼ਾਰਾ ਨਾਲ,
ਇਸ ਕਰਕੇ ਆਪਣੀ ਜਿੰਦਗੀ ਆਪਣੇ ਦੋਸਤਾਂ ਨਾਲ ਵੰਡੋ__,🙏
👬 ਦੋਸਤੀ ਹੁੰਦੀ ਹੈ – One Time
🙃 ਅਸੀ ਨਿਭਾਉਦੇ ਹਾ – Some Time
😇 ਯਾਦ ਕੀਆ ਕਰੋ – Any Time
🤗 ਤੁਸੀ ਖੁਸ਼ ਰਹੋ – All Time
🙏 ਏਹੋ ਅਰਦਾਸ ਹੈ ਮੇਰੀ – Life Time...
ਏ msg ਉਹਨਾ ਦੋਸਤਾ ਨੂੰ forward ਕਰੋ ਜਿਨ੍ਹਾਂ ਨੂੰ ਤੁਸੀ ਖੋਣਾ ਨਹੀ ਚਾਉਦੇ,
Msg bhut chota ae tera chotte...thoda lamba msg rkna start krde je chaar pese kmane ae
Downvoting a post can decrease pending rewards and make it less visible. Common reasons:
Submit